Welcome to Meritorious Schools Admission (Year 2017-18)
ਪੰਜਾਬ ਰਾਜ ਦੇ ਮੈਰੀਟੋਰੀਅਸ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਲਈ ਦਿਸ਼ਾ ਨਿਰਦੇਸ਼
ਜੋ ਵੀ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ 2017 ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚੋਂ 80% ਜਾਂ ਉਸ ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਹਨ ਅਤੇ ਉਨ੍ਹਾਂ ਵਲੋਂ ਆਪਣੀ ਪੜ੍ਹਾਈ ਕਿਸੇ ਸਰਕਾਰੀ ਸਕੂਲ ਜਾਂ ਦਸ਼ਮੇਸ਼ ਅਕੈਡਮੀ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਤੋਂ ਕੀਤੀ ਹੈ ਉਹ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਯੋਗ ਹਨ|

ਮੈਰੀਟੋਰੀਅਸ ਸਕੂਲ ਅਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਵਿਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੋਵੇਗੀ :-
Stream Boys Seats Girls Seats Total Seats
Non-Medical 120 180 300
Medical 40 60 100
Commerce 40 60 100
Total 200 300 500

ਮੈਰੀਟੋਰੀਅਸ ਸਕੂਲ ਫਿਰੋਜਪੁਰ ਅਤੇ ਸੰਗਰੂਰ ਵਿਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੋਵੇਗੀ :-
Stream Boys Seats Girls Seats Total Seats
Non-Medical 111 189 300
Medical 32 68 100
Commerce 32 68 100
Total 175 325 500

ਮੈਰੀਟੋਰੀਅਸ ਸਕੂਲ ਤਲਵਾੜਾ (ਹੁਸ਼ਿਆਰਪੁਰ) ਵਿਚ ਸੀਟਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੋਵੇਗੀ :-
Stream Girls Seats
Humanities 100
    
Last date for registration is 20-June-2017 till 5:00 PM

             


                

Processing...

Please wait.

Powered by : State MIS Wing - Punjab